Paigam is the latest song sung by Naseeb. In this song Paigam, Naseeb touched the topic of spreading the coro-na disease. Naseeb is also written the lyrics of the song Paigam.
ਕਰੋਨਾ ਆਧੁਨਿਕ ਹਥਿਆਰ ਜਾ ਜਾਨਵਰ ਤੋਂ ਆਇਆ
ਏਹੇ ਮਾਤਮ ਦਾ ਨਾਮ ਭਾਮੇਂ ਚਾਈਨਾ ਨੇ ਬਣਾਇਆ
ਗਲ ਬੀਤੀ ਹੋਈ ਚੀਜ਼ ਤੇ ਨਾ ਬੈਟ ਲੜਨੇ ਦੀ
ਅਗੇ ਆਉਣ ਵਾਲੇ ਕਲ ਦਾ ਰਾਹ ਕੀਹਨੇ ਆ ਦਿਖਾਇਆ
ਏ ਕੋਈ ਵੈਰ ਤੇ ਵਿਰੋਧ ਨੀ ਜਾਤ ਪਾਤ ਕੋੜ ਨੀ
ਇਕ ਹੋਣ ਦੀ ਲੋੜ
ਪਈ ਸਾਹਾਂ ਵਾਲੀ ਥੋੜ ਬਿਨਾਂ ਚੱਲਦਾ ਕੋਈ ਜੋਰ ਨੀ
ਲੋਕੀ ਕਹਿਣ ਏ ਬਿਮਾਰੀ
ਤੇ ਸਾਇੰਸ ਹੋਈ ਸਿੱਧੀ ਖਿੱਚੀ ਰੱਬ ਦੀ ਤਿਆਰੀ
ਤੇ ਜਿੰਦਗੀ ਦੀ ਦੋੜ ਪਈ ਕਿਤੇ ਚਲਦੀ ਐ ਚੋੜ
ਨਾ ਦੁਆ ਕੋਈ ਬੋਹੜ ਦੀ ਨਾ ਲਗਦੀ ਦਵਾਈ
ਥਾਲ ਕੁਟੀ ਜਾਂਦੇ ਸ਼ੋਰਪਈ ਫਿਰ ਗੀ ਅਕਲ
ਨੱਥ ਬੰਦਿਆ ਦੇ ਪਾਉਣੀ ਜਿੰਨੇ ਦੁਨੀਆ ਬਣਾਈ
ਏਹੇ ਦੌਰ ਡੂੰਗੀ ਸੋਚ ਦਾ ਮਖੌਲ ਦਾ ਨੀ
ਗਲ ਚੱਜਦੀ ਕੋਈ ਆਣਕੇ ਤਾਂ ਬੋਲਦਾ ਨੀ
ਮਸਲਾ ਗਿਆਨ ਦਾ ਮਸਲਾ ਡੀਟੋਲ ਦਾ ਨੀ
ਜਰਾ ਸੋਚੋ ਫੈਲੀ ਦੁਨੀਆ ਚ ਮਹਾਮਾਰੀ
ਵੇਦਖਾਨੇ ਭਰਗੇ ਇਟਲੀ ਜੇ ਦੇਸ਼ ਰੋਕੇ ਹੱਥ ਖੜੇ ਕਰਗੇ
ਮੇਨੂ ਹਾਸੇ ਨਾਲੋਂ ਪਹਿਲਾ ਦੇਖ ਆਉਂਦੀ ਆ ਸ਼ਰਮ
ਲੋਕੀ ਮੂਰਖ ਆਗੂ ਦੇ ਪਿੱਛੇ ਛਤਾ ਉਤੇ ਚੜਕੇ
ਦੀਵਾਲੀਆ ਮਨਾਉਂਦੇ ਰਲ ਕਰਦੇ ਨੇ ਚਾਅ
ਅੰਜਾਮ ਤੋਂ ਨੇ ਵਾਕਬ ਨਾਲੇ ਪੂਰੇ ਨੇ ਅਗਾ
ਇਕ ਬੰਦੇ ਦੇ ਮਗਰ ਲੱਗ ਸਦਾ ਦੋ ਨਾ ਕੇਹਰ ਨੂੰ
ਪੂਰਾ ਮੂਲਕ ਮੁਕਾਦੁ ਇਹਨੇ ਸ਼ਡਣਾ ਨੀ ਸ਼ਹਿਰ ਨੂੰ
ਆਪੇ ਲੈਣੀ ਪੈਣੀ ਆਪਣੀ ਜਾਨ ਦੀ ਜੁਮੇਬਾਰੀ
ਬਚਣਾ ਨੀ ਕੋਈ ਜੇ ਨਾ ਬਿਗੜੀ ਸਮਬਾਲੀ
ਉਤੋਂ ਗੀਤਕਾਰਾਂ ਤੋਰ ਲਿਆ ਇਕ ਹੋਰ ਚੱਜ
ਮਸ਼ੂਕਾਂ ਨਾ ਕਰੋਨਾ ਜੋੜ ਗਾਣੇ ਰਹੇ ਨੇ ਕੱਡ
ਹੱਥ ਅਕਲ ਤੇ ਮਾਰੋ ਥੋਨੂੰ ਹਾਸੇ ਸੁਜਣੇ
ਕਿੰਨੇ ਘਰਾਂ ਵਿਚ ਪੀੜੀਆਂ ਦੇ ਦੀਵੇ ਬੁਜਗੇ
ਚਾਹਾਂ ਆਖਰ ਤੇ ਇਕ ਗੱਲ ਉਤੇ ਪਾਉਣਾ ਗੌਰ
ਜਾਕੇ ਸੜਦੇ ਕਿਉਂ ਅੱਗ ਚ ਕਾਤੋ ਬਣਦੇ ਓ ਭੌਰ
ਠੇਕਾ ਧਰਮ ਠੇਕੇਦਾਰਾਂ ਏਹੇ ਜਿਹੜਾ ਚਕਲਿਆ
ਮੇਨੂ ਲਗਦਾ ਕਰੋਨਾ ਇਹਨਾਂ ਵਰਤੋਂ ਲਈ ਰੱਖ ਲਿਆ
ਚਾੜ ਰਹੇ ਨੇ ਖੀਰ ਇਹਨੂੰ ਭੋਵੇ ਆਖ ਕੇ
ਨਾ ਬੰਦ ਦਿਸਦੇ ਘਰਾਂ ਚ ਭੁੱਖੇ ਜੋ ਜਵਾਕ ਪਏ
ਕੱਠ ਕਰਕੇ ਕਿਉਂ ਲੋਕੀ ਸਤਸੰਗਾ ਉਤੇ ਜਾਣ
ਏਹੇ ਸਾਹ ਦੀ ਬਿਮਾਰੀ ਥੋਡੀ ਸੋਚ ਦੀ ਕਲਾਂਗ
ਡੂੰਗਾ ਚਾਹੀਦਾ ਧਿਆਨ ਜੇ ਪਿਆਰਾ ਪਰਿਵਾਰਾਂ
ਇਹਨੇ ਬੱਚਾ, ਬੁੱਢਾ, ਮਾਈ ,ਭਾਈ ਸਾਰੇ ਦੇਣੇ ਮਾਰ
ਡਾਢੇ ਮਾਲਕ ਦੇ ਨਾਮ ਦੀ ਆ ਸਖਤ ਜਰੂਰਤ
ਮੈਂ ਮੰਨਦਾ ਹਾਂ ਇਸ ਗੱਲ ਨੂੰ
ਪਰ ਬੀਨਾ ਪਰਹੇਜ ਜਾਉ ਪੁਜੀ ਕੋਈ ਮੂਰਤ ਮੈਂ ਮੰਨਦਾ ਨਾ ਇਸ ਗੱਲ ਨੂੰ
ਚੁਪ ਕਰ ਘਰੇ ਬੈਠ ਜਾਓ ਬਾਹਰ ਜਾਓ ਘਟ
ਔਖੇ ਸੌਖੇ ਜਾਓ ਬੱਚ
ਸਮਾਂ ਹਾਲੇ ਵੀ ਹੱਥ ਨਈ ਤਾਂ ਮੰਜਿਰ ਨੂੰ ਦੇਖ
ਥੋਡੇ ਦਿਲ ਜਾਣੇ ਸਹਿਮ
ਸੱਚ ਆਖਦਾ nseeb ਏ ਆ ਅੰਤ ਦੀ ਪਹਿਲ
ਸੱਚ ਆਖਦਾ nseeb ਏ ਆ ਅੰਤ ਦੀ ਪਹਿਲ
ਸੱਚ ਆਖਦਾ nseeb ਏ ਆ ਅੰਤ ਦੀ ਪਹਿਲ
Rap/Lyrics - NseeB
Produced By Vitamin
Mix and master - Japp Benipal
0 Comments
Please Do Not Enter Any Spam Link!