CROSS PARCHA LYRICS IN PUNJABI: ਆਰਿਸ਼ ਸਿੰਘ, ਮਿਸਟਾਬਾਜ਼ Aarish Singh Ft.Gurlej Akhtar ਗੁਰਲੇਜ਼ ਅਖ਼ਤਰ

CROSS PARCHA LYRICS IN PUNJABI: ਆਰਿਸ਼ ਸਿੰਘ, ਮਿਸਟਾਬਾਜ਼ Aarish Singh Ft.Gurlej Akhtar ਗੁਰਲੇਜ਼ ਅਖ਼ਤਰ 

ਆਰਿਸ਼ ਸਿੰਘ 
ਮਿਸਟਾਬਾਜ਼ 
ਰਿਸਪੈਕਟ ਦੀ ਬੀਟ

ਸਾਮਣੇ ਪਤੰਦਰ ਤਾਂ ਬੋਲਦੇ ਨਾ
  ਪਿੱਠ  ਪਿਛੇ  ਟਾਕ ਕਰਦੇ 
ਹੋ  ਫੁਕਰੀ  ਬਾਜ਼ੀ  ਚ  ਜਿੱਦਾਂ 
ਪੋਲੀਸ਼ਾਂ  ਦੋਗਲੇ  ਜਿਹੇ  ਲੋਗ  ਕਰਦੇ 

ਹੋਇਆ  ਕਿ  ਜੇ  ਔਖੇ  ਵੇਲੇ  ਕੱਲਾ  ਕਹਿਣ  ਗਯਾ 
ਸਾਡਾ  ਯਾਰ  ਜੱਟੀਏ 
ਹੋ  ਫੀਲਡਿੰਗ  ਲਾਕੇ  ਬੈਠ  ਗਏ  ਨੇ  ਗਬਰੂ 
ਤੀਨ  ਚਾਰ  ਜੱਟੀਏ 

ਨਈਓਂ ਹਵਾ  ਚ  ਬਾਰੂਦ  ਐਂਵੇ  ਫੂਕਣੇ 
ਰਾਊਂਡ  ਦੇਣੇ  ਇੰਜ  ਚੈਂਬਰਾਂ ਚ  ਚੂਕਣੇ 
ਹੋ  ਜੱਟਾ  ਹਵਾ  ਚ  ਬਾਰੂਦ  ਨਈਓਂ  ਫੂਕਣੇ 
ਰਾਊਂਡ  ਦੇਣੇ  ਇੰਜ  ਚੈਂਬਰਾਂ ਚ ਕੂਕਣੇ 
ਵੇ  ਫੇਰ  ਸਿੱਧੇ  ਠੋਕ  ਹੋਣਗੇ 

ਉਹ  ਰਾਜ਼ੀਨਾਮੇ  ਕਰਨੇ  ਨੀ  ਜੱਟੀਏ 
ਪਰਚੇ  ਕ੍ਰਾਸ  ਹੋਣਗੇ 
ਰਾਜ਼ੀਨਾਮੇ  ਕਰਨੇ  ਨੀ  ਜੱਟੀਏ 
ਪਰਚੇ  ਕ੍ਰਾਸ  ਹੋਣਗੇ 

Also Watch: 👉🏻👉🏻 MITRAN DA NAA LYRICS: NINJA
Also Watch: 👉🏻👉🏻 MITRAN DA NAA LYRICS: NINJA
Also Watch: 👉🏻👉🏻 MITRAN DA NAA LYRICS: NINJA
Also Watch: 👉🏻👉🏻 MITRAN DA NAA LYRICS: NINJA

ਕਿਥੇ  ਕੁ ਰਿਕਾਰਡ  ਤੇਰੇ  ਬੋਲਦੇ 
ਵੇ  ਕੱਢ  ਕੇ  ਡਿਟੇਲ ਦੱਸਦੇ 
ਆ  ਜਿਹੜੇ  ਨਵੇਂ  ਜੇ  ਸ਼ਾਲਾਰੂ  ਫੀਲ  ਚੱਕਦੇ 
ਜੱਟਾਂ  ਵੇ  ਪੇਲ  ਪੇਲ ਰੱਖਦੇ 

ਗੋਵਰਨਮੈਂਟ  ਦੀ  ਨੀ  ਪਹੋੰਚ  ਜਿਥੇ  ਬੇਨ 
ਓਥੇ  ਸਾਡੇ  ਹੋਣ  ਚਰਚੇ 
ਸਾਲ  ਤੱਕੇ  ਨੀ  ਓਨਾ  ਦੀ  ਉਨੀ  ਏਜ ਨੇ 
ਨੀ  ਜਿੰਨੇ  ਅੱਸੀ  ਖਾਤੇ  ਪਰਚੇ 

ਹੋ  ਗੇਮ  ਤੇਰੇ  ਉੱਤੇ  ਫਿਰਦੇ  ਜੋ  ਲਾਉਣ  ਨੂੰ 
ਚੱਲਾ  ਯਾਰ  ਤੇਰਾ  ਕਾਰਵਾਈਆਂ  ਪਾਉਣ  ਨੂੰ 
ਵੇ  ਗੇਮ  ਤੇਰੇ  ਉੱਤੇ  ਫਿਰਦੇ  ਜੋ  ਲਾਉਣ  ਨੂੰ 
ਨੀ  ਚੱਲਾ ਯਾਰ  ਤੇਰਾ  ਕਾਰਵਾਈਆਂ  ਪਾਉਣ  ਨੂੰ 
ਵੇ  ਚਕੇ  ਜਾਮ  ਚੌਕ  ਹੋਣਗੇ 

ਉਹ  ਰਾਜ਼ੀਨਾਮੇ  ਕਰਨੇ  ਨੀ  ਜੱਟੀਏ 
ਪਰਚੇ  ਕ੍ਰਾਸ  ਹੋਣਗੇ 
ਉਹ  ਰਾਜ਼ੀਨਾਮੇ  ਕਰਨੇ  ਨੀ  ਜੱਟੀਏ 
ਪਰਚੇ  ਕ੍ਰਾਸ  ਹੋਣਗੇ 

ਨੀਤਾਂ  ਸੱਚੀਆਂ  ਦੀ  ਰੱਬ  ਆਪੇ  ਸੁਣਦਾ 
ਵੇ  ਤੇਰੇ  ਉੱਤੇ  ਮਾਨ  ਚੋਬਰਾ
ਉਹ  ਬਿਨਾ  ਗੱਲੋਂ  ਕਦੇ  ਵੀ  ਕਿਸੇ  ਦੀ  ਗੱਲ 
ਕਰੇ  ਨਾ  ਜਹਾਨ  ਚੋਬਰਾ 

ਹੇਠ  ਦੱਬਿਆ  ਨੀ  ਮਾੜਾ ਕਦੇ  ਵੇਖ  ਕੇ 
ਉੱਚੇ  ਨੂੰ  ਕਦੇ  ਨਾਈ  ਛਡਿਆ 
ਹੋ  ਬੱਲਿਆ  ਰਿਕਾਰਡ  ਜਿਥੇ  ਆਰਿਸ਼  ਨੇ 
ਹੇਠ  ਕਿਸੇ  ਤੋਂ  ਨਾ  ਲੱਗਿਆ 

ਹੋ  ਚੱਕਦੇ  ਸ਼ਕੀਨਾ ਹੁਣ  ਤੜੀ ਵੇ 
ਵੀਕ  ਦੂਸਰੇ  ਕਾਰਾ  ਦੁ   ਆਪੇ  ਬਰੀ ਵੇ 
ਹੋ  ਚੱਕਦੇ  ਸ਼ਕੀਨਾ ਹੁਣ  ਤੜੀ ਵੇ 
ਵੀਕ  ਦੂਸਰੇ  ਕਾਰਾ  ਦੁ   ਆਪੇ  ਬਰੀ ਵੇ 
ਹੋ  ਚੱਕ  ਦੁ  ਜੋ  ਡੌਟ  ਹੋਣਗੇ 

Also Watch: 👉🏻👉🏻 MITRAN DA NAA LYRICS: NINJA
Also Watch: 👉🏻👉🏻 MITRAN DA NAA LYRICS: NINJA
Also Watch: 👉🏻👉🏻 MITRAN DA NAA LYRICS: NINJA
Also Watch: 👉🏻👉🏻 MITRAN DA NAA LYRICS: NINJA

ਉਹ  ਰਾਜ਼ੀਨਾਮੇ  ਕਰਨੇ  ਨੀ  ਜੱਟੀਏ 
ਪਰਚੇ  ਕ੍ਰਾਸ  ਹੋਣਗੇ 
ਮੈਂ ਤਾ ਰਾਜ਼ੀਨਾਮੇ  ਕਰਨਾ  ਨੀ  ਜੱਟੀਏ 

ਲੈਕੇ  ਰੱਖੀਆਂ ਜਮਾਨਤਾਂ  ਨੂੰ ਫੜਦਾ 
ਵਕੀਲਾਂ  ਨਾਲ  ਗੱਲ  ਚਲਦੀ 
ਹਾਂ  ਦਿਨ  ਚੜ੍ਹਦੇ  ਨੂੰ  ਕਾਰਵਾਹੀ  ਘਟਦੇ 
ਨਾ  ਲੱਗਜੇ  ਦਿਹਾੜੀ  ਕਲ  ਦੀ 

ਹੋ  ਕੱਢ  ਕੇ  ਚੈਂਲੇਂਜ  ਜਿਹੜੇ  ਤੁੱਰਦੇ 
ਨੀ  ਰੱਖਦੇ  ਨੇ  ਸ਼ੋਂਕ   ਅਥਰੇ 
ਹੋ  ਲੈਂਦੇ  ਰਕਾਨੇ  ਕੀਤੇ  ਟਾਕਰੇ ਨੀ 
ਗਬਰੂ  ਬੁਲਾ   ਦੁ  ਬੱਕਰੇ 

ਹਾਂ  ਤੇਰੇ  ਸਾਹਾਂ  ਵਿਚ  ਜੱਟੀ  ਦੇ  ਆ  ਸਾਂਹ  ਵੇ 
ਹੋ  ਕਰੇ  ਧਾਲੀਵਾਲਾ ਕਾਹਤੋਂ  ਪ੍ਰਵਾਹ  ਵੇ 
ਹੋ  ਤੇਰੇ  ਸਾਹਾਂ  ਵਿਚ  ਜੱਟੀ  ਦੇ  ਆ  ਸਾਂਹ  ਵੇ 
ਕਰੇ  ਧਾਲੀਵਾਲਾ ਕਾਹਤੋਂ  ਪ੍ਰਵਾਹ  ਵੇ 
ਆ  ਕੱਚੇ  ਪਿੱਲੇ  ਬੋਹਤ  ਆਉਣਗੇ 

ਉਹ  ਰਾਜ਼ੀਨਾਮੇ  ਕਰਨੇ  ਨੀ  ਜੱਟੀਏ 
ਪਰਚੇ  ਕ੍ਰਾਸ  ਹੋਣਗੇ 
ਮੈਂ ਤਾ ਰਾਜ਼ੀਨਾਮੇ  ਕਰਨਾ  ਨੀ  ਜੱਟੀਏ 
ਪਰਚੇ  ਕ੍ਰਾਸ  ਹੋਣਗੇ 

Also Watch: 👉🏻👉🏻 MITRAN DA NAA LYRICS: NINJA
Also Watch: 👉🏻👉🏻 MITRAN DA NAA LYRICS: NINJA
Also Watch: 👉🏻👉🏻 MITRAN DA NAA LYRICS: NINJA
Also Watch: 👉🏻👉🏻 MITRAN DA NAA LYRICS: NINJA

ਉਹ  ਰਾਜ਼ੀਨਾਮੇ  ਕਰਨੇ  ਨੀ  ਜੱਟੀਏ 
ਪਰਚੇ  ਕ੍ਰਾਸ  ਹੋਣਗੇ 
ਮੈਂ ਤਾ ਰਾਜ਼ੀਨਾਮੇ  ਕਰਨਾ  ਨੀ  ਜੱਟੀਏ 
ਪਰਚੇ  ਕ੍ਰਾਸ  ਹੋਣਗੇ 
ਉਹ  ਰਾਜ਼ੀਨਾਮੇ  ਕਰਨੇ  ਨੀ  ਜੱਟੀਏ 
ਪਰਚੇ  ਕ੍ਰਾਸ  ਹੋਣਗੇ 

ਹੋ  ਯਾਰਾਂ  ਦੀਆਂ  ਯਾਰੀਆਂ  ਤੇ  ਮਾਨ  ਜੇਹਾ  ਰੱਖਿਆ 
ਆ  ਭਿੜਨੇ  ਨੂੰ  ਜੇਰਾ  ਕਾਕਾ  ਸਾਹਨ ਜੇਹਾ  ਰੱਖਿਆ 
ਆ  ਚੈਂਬਰਾਂ  ਚ  ਫੂਕਦੇ  ਜੋ  ਟਿਕੀ  ਰਾਤ  ਤੋਂ 
ਹੋ  ਪਿੰਡਾਂ  ਦੇ  ਵਿਚਾਲੇ  ਓਏ ਖੜਾਕੇ  ਪਾਉਣੇ ਆ 
ਆ  ਟਾਈਮ ਟੁਮ ਚੇਲੇ  ਪੁੱਤਾ  ਪਾਉਂਦੇ  ਹੋਣਗੇ 
ਹਾ  ਹਾ  ਹਾ  ਹਾ  ਹਾ  

ਓਏ  ਅੱਸੀ  ਤਾਂ  ਪਟਾਕੇ  ਪਾਉਣੇ  ਆਂ ਓਏ !


Crosss Parcha | (Full HD) | Aarish Singh Ft.Gurlej Akhtar | Vicky Dhaliwal | B2Gether Pros | Mista Baaz | New Punjabi Songs 2019 | Latest Punjabi Songs 2019 | Jass Records    

Post a Comment

0 Comments