![]() |
NAGNI LYRICS IN PUNJABI: ਨਾਗਣੀ ਲਿਰਿਕਸ -ਜੈਸਮੀਨ ਸੈਂਡਲਾਸ |
Zeus!
Jasmine Sandlas!
ਹੈਗੀ ਐਕੇ- 47 ਅੱਖ ਸੂਰਮੇ ਵਾਲੀ
Jasmine Sandlas!
ਹੈਗੀ ਐਕੇ- 47 ਅੱਖ ਸੂਰਮੇ ਵਾਲੀ
ਜਾਣ ਆਸ਼ਿਕਾ ਦੇ ਸੀਨੇਆ ਨੂੰ ਪਾੜਦੀ
ਜਾਣ ਆਸ਼ਿਕਾ ਦੇ ਸੀਨੇਆ ਨੂੰ ਪਾੜਦੀ
ਹੋ ਗੱਜਦਾ ਪਰਾਂਦਾ ਮੇਰਾ ਲੱਕ ਨਾਲ ਵੱਜੇ
ਜੱਟੀ ਰੋਹਬ ਨਾ ਕਿੱਸੇ ਦਾ ਵੀ ਸਹਾਰਦੀ
ਜੱਟੀ ਰੋਹਬ ਨਾ ਕਿੱਸੇ ਦਾ ਵੀ ਸਹਾਰਦੀ
ਪਿੰਡ ਦਾ ਨਜ਼ਾਰਾ ਮੈਨੂੰ ਵੇਖ ਲੈਣ ਦੇ
ਵੇ ਕਾ ਤੋਂ ਹੱਕ ਚੰਦਰਿਆ ਮਾਰੇ
ਕਾਲੀ ਨਾਗਣੀ ਹਾਂ ਮੈਂ ਵੀ ਬੀਕਾਨੇਰ ਦੀ
ਜੱਟ ਧਰ ਦੂੰ ਹਲਾਕੇ ਚੰਨਾ ਸਾਰੇ
ਨਾਗਣੀ ਹਾਂ ਮੈਂ ਵੀ ਬੀਕਾਨੇਰ ਦੀ
ਵੈਲੀ ਰੱਖ ਦੂੰ ਹਲਾਕੇ ਚੰਨਾ ਸਾਰੇ
ਕਾਲੀ ਨਾਗਣੀ ਹਾਂ ਮੈਂ ਵੀ ਬੀਕਾਨੇਰ ਦੀ
ਜੱਟ ਧਰ ਦੂੰ ਹਲਾਕੇ ਚੰਨਾ ਸਾਰੇ
ਅੱਗ ਪਾਣੀਆਂ ਨੂੰ ਲਾਉਂਦੀ ਜਦੋ ਗੁੱਟ ਨੂੰ ਘੁਮਾਉਂਦੀ
ਧਾਕ ਉੱਡ ਦੇ ਪਰਿੰਦੇ ਹੇਠ ਡਿਗ ਦੇ
ਐਂਵੇ ਅੱਖ ਨਾ ਮਿਲਾਉਂਦੀ ਕੀਤੇ ਦਿਲ ਨਾ ਬਟਾਉਂਦੀ
ਤਾਈਓਂ ਆਸ਼ਿਕ਼ ਮੇਰੇ ਤੇ ਕਈ ਖਿੱਚਦੇ
ਅੱਗ ਪਾਣੀਆਂ ਨੂੰ ਲਾਉਂਦੀ ਜਦੋ ਗੁੱਟ ਨੂੰ ਘੁਮਾਉਂਦੀ
ਧਾਕ ਉੱਡ ਦੇ ਪਰਿੰਦੇ ਹੇਠ ਡਿਗ ਦੇ
ਐਂਵੇ ਅੱਖ ਨਾ ਮਿਲਾਉਂਦੀ ਕੀਤੇ ਦਿਲ ਨਾ ਬਟਾਉਂਦੀ
ਤਾਈਓਂ ਆਸ਼ਿਕ਼ ਮੇਰੇ ਤੇ ਕਈ ਖਿੱਚਦੇ
ਮੇਰੀ ਜੁੱਤੀ ਨੂੰ ਨਾ ਯਾਦ ਬੜੇ ਕਹਿੰਦੇ ਕਹਾਉਂਦੇ
ਜਿਹੜੇ ਤੁੱਰ ਗਏ ਨੇ ਕੱਢ ਕੱਢ ਹਾੜੇ
ਕਾਲੀ ਨਾਗਣੀ ਹਾਂ ਮੈਂ ਵੀ ਬੀਕਾਨੇਰ ਦੀ
ਜੱਟ ਧਰ ਦੂੰ ਹਲਾਕੇ ਚੰਨਾ ਸਾਰੇ
ਕਾਲੀ ਨਾਗਣੀ ਹਾਂ ਮੈਂ ਵੀ ਬੀਕਾਨੇਰ ਦੀ
ਜੱਟ ਧਰ ਦੂੰ ਹਲਾਕੇ ਚੰਨਾ ਸਾਰੇ
ਕਾਲੀ ਨਾਗਣੀ ਹਾਂ ਮੈਂ ਵੀ ਬੀਕਾਨੇਰ ਦੀ
ਜੱਟ ਧਰ ਦੂੰ ਹਲਾਕੇ ਚੰਨਾ ਸਾਰੇ
ਨਾਗਣੀ ਨਾਗਣੀ ਨਾਗਣੀ
ਜੈਸਮੀਨ ਸੈਂਡਲਾਸ
ਨਾਗਣੀ ਨਾਗਣੀ ਨਾਗਣੀ
ਸੱਪ ਵਾਂਗੂ ਵਲਖਾਵਾਂ ਖਾਲ ਬੰਨ ਦੱਬੀ ਜਾਵਾਂ
ਫਿਰਾਂ ਪਹੁੰਚਿਆ ਨੂੰ ਮੈਂ ਵੀ ਆ ਲਬੇੜ ਦੀ
ਕੈਦ ਹਾਸਿਆਂ ਚ ਗੈਰ ਮੁੰਡਾ ਕਰਦਾ ਸ਼ੁਦਾਈ
ਫੁਲ ਹੱਸਦੀ ਕਿ ਯਾਰਾਂ ਚ
ਸੱਪ ਵਾਂਗੂ ਵਲਖਾਵਾਂ ਖਾਲ ਬੰਨ ਦੱਬੀ ਜਾਵਾਂ
ਫਿਰਾਂ ਪਹੁੰਚਿਆ ਨੂੰ ਮੈਂ ਵੀ ਆ ਲਬੇੜ ਦੀ
ਕੈਦ ਹਾਸਿਆਂ ਚ ਗੈਰ ਮੁੰਡਾ ਕਰਦਾ ਸ਼ੁਦਾਈ
ਫੁਲ ਹੱਸਦੀ ਕਿ ਯਾਰਾਂ ਚ ਕੇਰ ਦੀ
ਹੋਜਉਖੇੜੇ ਵਾਲਿਆਂ ਨੇ ਡੱਕ ਲੈਣੇ ਫੋਰਡ
ਮੁੰਡੇ ਜੇਠ ਦੇ ਮਹੀਨੇ ਵਿਚ ਥਾਰੇ
ਨਾਗਣੀ ਹਾਂ , ਨਾਗਣੀ ਹਾਂ
ਕਾਲੀ ਨਾਗਣੀ ਹਾਂ ਮੈਂ ਵੀ ਬੀਕਾਨੇਰ ਦੀ
ਜੱਟ ਧਰ ਦੂੰ ਹਲਾਕੇ ਚੰਨਾ ਸਾਰੇ
ਕਾਲੀ ਨਾਗਣੀ ਹਾਂ ਮੈਂ ਵੀ ਬੀਕਾਨੇਰ ਦੀ
ਵੈਲੀ ਧਰ ਦੂੰ ਹਲਾਕੇ ਚੰਨਾ ਸਾਰੇ
Also Watch: 👉🏻👉🏻 MITRAN DA NAA LYRICS: NINJA

ਡਾਕਟਰ ਜ਼ਿਊਸ
Nagni Song Detail
Lyrics by: Mandeep Maavi
Singer: Jasmine Sandlas
Composer: Dr Zeus
Nagni Lyrics by Jasmine Sandlas is Latest Punjabi song written by Mandeep Maavi and music of new song is given by Dr. Zeus while the video is directed by Rosleen Sandlas.
0 Comments
Please Do Not Enter Any Spam Link!