ਝਾਂਜਰਾਂ LYRICS IN PUNJABI- GURNAM BHULLAR
Jhanjran Lyrics By Gurnam Bhullar Latest Punjabi song composed by Preet Hundal and video directed by Sukh Sanghera. The song lyrics penned by Vicky Dhaliwal and song presentation did byJasvir Pal Singh.
ਗੱਲ ਸੁਣ ਅੱਲੜੇ ਸਰਾਰੇ ਵਾਲੀਏ,
ਅੱਡੀਆਂ ਤੋਂ ਉੱਚੇ ਨੀ ਗਰਾਰੇ ਵਾਲੀਏ,
ਅੱਡੀਆਂ ਤੋਂ ਉੱਚੇ ਨੀ ਗਰਾਰੇ ਵਾਲੀਏ,
ਗੱਲ ਸੁਣ ਅੱਲੜੇ ਸਰਾਰੇ ਵਾਲੀਏ,
ਅੱਡੀਆਂ ਤੋਂ ਉੱਚੇ ਨੀ ਗਰਾਰੇ ਵਾਲੀਏ,
ਕਿਹੜਾ HOMETOWN ਕਿਹੜੇ ਆਈ ਪਿੰਡ ਤੋਂ,
ਚੰਨ ਤੇਰੇ ਜਿਹਾ ਜਾ ਤੂੰ ਚੰਨ ਵਰਗੀ,
GUCCI ਨਾਲ ਚਾਂਦੀ ਦੀਆਂ ਖਹਿਣ ਝਾਂਜਰਾਂ,
ਗੋਰਿਆ ਪੈਰਾਂ ਨੂੰ ਬੋਚ ਬੋਚ ਰੱਖਦੀ,
GUCCI ਨਾਲ ਚਾਂਦੀ ਦੀਆਂ ਖਹਿਣ ਝਾਂਜਰਾਂ,
ਗੋਰਿਆ ਪੈਰਾਂ ਨੂੰ ਬੋਚ ਬੋਚ ਰੱਖਦੀ,
ਖਿੜਦੇ ਦੇ ਨੇ ਸੂਟ ਸੂਹੇ ਸੂਹੇ ਰੰਗ ਦੇ,
ਜਾਂਦਾ ਨਹੀਓ ਸੱਚੀ ਨਖਰਾ ਜਾ ਜਰਿਆ,
ਪੈਦੇਂ ਨੇ ਭੁਲੇਖੇ ਦੂਰੋਂ ਦੇਖ ਦੇਖ ਕੇ,
ਕੋਹੀਨੂਰ ਜਿਵੇ GOLD ਚ ਜੜਿਆ,
ਖਿੜਦੇ ਦੇ ਨੇ ਸੂਟ ਸੂਹੇ ਸੂਹੇ ਰੰਗ ਦੇ,
ਜਾਂਦਾ ਨਹੀਓ ਸੱਚੀ ਨਖਰਾ ਜਾ ਜਰਿਆ,
ਪੈਦੇਂ ਨੇ ਭੁਲੇਖੇ ਦੂਰੋਂ ਦੇਖ ਦੇਖ ਕੇ,
ਕੋਹੀਨੂਰ ਜਿਵੇ GOLD ਚ ਜੜਿਆ,
ਅੱਥਰੇ ਹੁੱਸਨ ਦਾ ਰਬਾਬ ਅੱਥਰਾ,
ਅੱਥਰੇ ਹੁੱਸਨ ਦਾ ਰਬਾਬ ਅੱਥਰਾ,
ਜਿਵੇ ਪੋਹ ਦੇ ਮਹੀਨੇ ਚ SNOW ਵਰਦੀ,
GUCCI ਨਾਲ ਚਾਂਦੀ ਦੀਆਂ ਖਹਿਣ ਝਾਂਜਰਾਂ,
ਗੋਰਿਆ ਪੈਰਾਂ ਨੂੰ ਬੋਚ ਬੋਚ ਰੱਖਦੀ,
GUCCI ਨਾਲ ਚਾਂਦੀ ਦੀਆਂ ਖਹਿਣ ਝਾਂਜਰਾਂ,
ਗੋਰਿਆ ਪੈਰਾਂ ਨੂੰ ਬੋਚ ਬੋਚ ਰੱਖਦੀ,
ਮਹਿਕਦਾ ਹੁਸਨ ਸੂਹੇ ਫੁੱਲਾਂ ਵਰਗਾ,
ਵੇਖ ਵੇਖ ਰੱਜਦਾ ਨਾ ਜੀਅ ਗੋਰੀਏ,
ਵੱਡਿਆ ਘਰਾਂ ਦੀ ਹੋਣੀ ਸਰਦਾਰਨੀ,
ਸੌ਼ਕਣ ਜਿਹੀ ਮਾਂ ਦੀ ਲੱਗੇ ਧੀ ਗੋਰੀਏ,
ਮਹਿਕਦਾ ਹੁਸਨ ਸੂਹੇ ਫੁੱਲਾਂ ਵਰਗਾ,
ਵੇਖ ਵੇਖ ਰੱਜਦਾ ਨਾ ਜੀਅ ਗੋਰੀਏ,
ਵੱਡਿਆ ਘਰਾਂ ਦੀ ਹੋਣੀ ਸਰਦਾਰਨੀ,
ਸੌ਼ਕਣ ਜਿਹੀ ਮਾਂ ਦੀ ਲੱਗੇ ਧੀ ਗੋਰੀਏ,
ਗੱਭਰੂ ਦੇ ਪੈਦੇਂ ਆ ਨੀ ਹੌਲ ਕਾਲਜੇ,
ਗੱਭਰੂ ਦੇ ਪੈਦੇਂ ਆ ਨੀ ਹੌਲ ਕਾਲਜੇ,
ਡੋਲਚੀ ਗਵਾਨਾ ਜਦੋ ਲਾਹ ਕੇ ਤੱਕਦੀ,
GUCCI ਨਾਲ ਚਾਂਦੀ ਦੀਆਂ ਖਹਿਣ ਝਾਂਜਰਾਂ,
ਗੋਰਿਆ ਪੈਰਾਂ ਨੂੰ ਬੋਚ ਬੋਚ ਰੱਖਦੀ,
GUCCI ਨਾਲ ਚਾਂਦੀ ਦੀਆਂ ਖਹਿਣ ਝਾਂਜਰਾਂ,
ਗੋਰਿਆ ਪੈਰਾਂ ਨੂੰ ਬੋਚ ਬੋਚ ਰੱਖਦੀ,
ਬੇਬੇ ਸਾਡੀ ਨੂੰਹ ਦੀਆਂ ਕਰੇ SEARCH ਆ,
ਮੰਨ ਦਾ ਜੇ ਚਿੱਤ ਕਰ ਲਾ ਖਿਆਲ ਨੀ,
ਗੋਰੀਏ ਲਵਾ ਕੇ ਤੈਨੂੰ ਫੁੱਲ JET ਤੇ,
ਲੈ ਜੂ ਗਾ ਰਸੌਲੀ ਵਿੱਕੀ ਧਾਲੀਵਾਲ ਨੀ,
ਬੇਬੇ ਸਾਡੀ ਨੂੰਹ ਦੀਆਂ ਕਰੇ SEARCH ਆ,
ਮੰਨ ਦਾ ਜੇ ਚਿੱਤ ਕਰ ਲਾ ਖਿਆਲ ਨੀ,
ਗੋਰੀਏ ਲਵਾ ਕੇ ਤੈਨੂੰ ਫੁੱਲ JET ਤੇ,
ਲੈ ਜੂ ਗਾ ਰਸੌਲੀ ਵਿੱਕੀ ਧਾਲੀਵਾਲ ਨੀ,
GURNAM BHULLAR ਆ ਅਖਾੜਾ ਲਾਊਗਾ,
GURNAM BHULLAR ਆ ਅਖਾੜਾ ਲਾਊਗਾ,
ਦੇ ਤੀ ਸਾਈ JASS ਵਾਲਿਆ ਨੂੰ 5 ਲੱਖ ਦੀ,
GUCCI ਨਾਲ ਚਾਂਦੀ ਦੀਆਂ ਖਹਿਣ ਝਾਂਜਰਾਂ,
ਗੋਰਿਆ ਪੈਰਾਂ ਨੂੰ ਬੋਚ ਬੋਚ ਰੱਖਦੀ,
GUCCI ਨਾਲ ਚਾਂਦੀ ਦੀਆਂ ਖਹਿਣ ਝਾਂਜਰਾਂ,
ਗੋਰਿਆ ਪੈਰਾਂ ਨੂੰ ਬੋਚ ਬੋਚ ਰੱਖਦੀ
JHANJRAN LYRICS IN ENGLISH- GURNAM BHULLAR
Gall sun allhade sharare waliye,
Addiyan to uchche ni garare waliye,
Gall sun allhade sharare waliye,
Addiyan to uchche ni garare waliye,
Kehda home town kehde aayi pind ton,
Chann tere jeha ya tu chann wargi,
Gucci naal chaandi diyan khen jhanjran,
Goreyan pairan nu boch boch rakhdi,
Gucci naal chaandi diyan khen jhanjran,
Goreyan pairan nu boch boch rakhdi,
Khid’de ne suit soohe soohe rang de,
Jaanda nahio sachchi nakhra ja jarreya,
Painde bhulekhe dooron vekh vekh ke,
Kohinoor jivein gold ch jaddeya,
Khid’de ne suit soohe soohe rang de,
Jaanda nahio sachchi nakhra ja jarreya,
Painde bhulekhe dooron vekh vekh ke,
Kohinoor jivein gold ch jaddeya,
Athre husan da rawab athra,
Athre husan da rawab athra,
Jivein poh de maaheene ch snow wardi,
Gucci naal chaandi diyan khen jhanjran,
Goreyan pairan nu boch boch rakhdi,
Gucci naal chaandi diyan khen jhanjran,
Goreyan pairan nu boch boch rakhdi,
Goreyan pairan nu boch boch rakhdi,
Mehakada husan soohe phullan warga,
Vekh vekh rajjda na ji goriye,
Waddeyan gharan di honi sardarni,
Shokan jehi maa di lage dhee goriye,
Mehakada husan soohe phullan warga,
Vekh vekh rajjda na ji goriye,
Waddeyan gharan di honi sardarni,
Shokan jehi maa di lage dhee goriye,
Gabbru de paindeya ni haul kaalje,
Gabbru de paindeya ni haul kaalje,
Dolce Gabbana jadon laake takkdi,
Gucci naal chaandi diyan khen jhanjran,
Goreyan pairan nu boch boch rakhdi,
Gucci naal chaandi diyan khen jhanjran,
Goreyan pairan nu boch boch rakhdi,
Goreyan pairan nu boch boch rakhdi,
Bebe saddi nooh diyan kare search’an,
Mannda je chitt karlai khayal ni,
Goriye lawa ke tainu full jet te,
Lai juga rasauli Vicky Dhaliwal ni,
Bebe saddi nooh diyan kare search’an,
Mannda je chitt karlai khayal ni,
Goriye lawa ke tainu full jet te,
Lai juga rasauli Vicky Dhaliwal ni,
Gurnam Bhullar akhaada lauga,
Gurnam Bhullar akhaada lauga,
Deti sai Jasswaleya nu panj lakh di,
Gucci naal chaandi diyan khen jhanjran,
Goreyan pairan nu boch boch rakhdi,
Gucci naal chaandi diyan khen jhanjran,
Goreyan pairan nu boch boch rakhdi,
झांझरा LYRICS IN HINDI- GURNAM BHULLAR
गल सुण अलड़े शरारे वालिये,
अडियां तो उच्चे नी गरारे वालिये,
गल सुण अलड़े शरारे वालिये,
अडियां तो उच्चे नी गरारे वालिये,
केहड़ा hometown केहड़े आई पिंड तो,
चन्न तेरे जेहा या तू चन्न वर्गी,
gucci नाल चांदी दियां खेण झांझरा,
गोरेयां पेरां नु बोच बोच रखड़ी,
gucci नाल चांदी दियां खेण झांझरा,
गोरेयां पेरां नु बोच बोच रखड़ी,
खेड़ दे सूट सुहे सुहे रंग दे,
जांदा नाइयो सच्ची नखरा जा जरिया,
पैंदे पलेखे दुरो वेख वेख के,
कोहिनूर जीवे गोल्ड च जाड्या,
खेड़ दे सूट सुहे सुहे रंग दे,
जांदा नाइयो सच्ची नखरा जा जरिया,
पैंदे पलेखे दुरो वेख वेख के,
कोहिनूर जीवे गोल्ड च जाड्या,
अथरे हुसन दा रवाब अथरा,
अथरे हुसन दा रवाब अथरा,
जीवे पोह दे पहिने च snow वर्दी,
gucci नाल चांदी दियां खेण झांझरा,
गोरेयां पेरां नु बोच बोच रखड़ी,
gucci नाल चांदी दियां खेण झांझरा,
गोरेयां पेरां नु बोच बोच रखड़ी,
मेहक दा हुसन सुहे फुल्लां वर्गा,
वेख वेख राजदा ना जी गोरिये,
वडिया घरां दी होइ सरदारनी,
शोंकन माँ दी लगे धी गोरिये,
मेहक दा हुसन सुहे फुल्लां वर्गा,
वेख वेख राजदा ना जी गोरिये,
वडिया घरां दी होइ सरदारनी,
शोंकन माँ दी लगे धी गोरिये,
गभरु दे पेहेंदेया नि हॉल कालजे,
गभरु दे पेहेंदेया नि हॉल कालजे,
dolce gabana जदो लाके तकदी,
gucci नाल चांदी दियां खेण झांझरा,
गोरेयां पेरां नु बोच बोच रखड़ी,
gucci नाल चांदी दियां खेण झांझरा,
गोरेयां पेरां नु बोच बोच रखड़ी,
बेबे साडी नूह दिया करे सर्चां,
मानदा जे चित्त करले ख्याल नइ,
गोरिये लवाके तेनु फॉल जेट ते,
लेजुगा रसौली विक्की धालीवाली ऐ,
बेबे साडी नूह दिया करे सर्चां,
मानदा जे चित्त करले ख्याल नइ,
गोरिये लवाके तेनु फॉल जेट ते,
लेजुगा रसौली विक्की धालीवाली ऐ,
गुरनाम भुल्लर अखाडा लाऊगा,
गुरनाम भुल्लर अखाडा लाऊगा,
देदी साईं जस्स वालेआ आ न 5 लाख दी,
gucci नाल चांदी दियां खेण झांझरा,
गोरेयां पेरां नु बोच बोच रखड़ी,
gucci नाल चांदी दियां खेण झांझरा,
गोरेयां पेरां नु बोच बोच रखड़ी,
हुंदल ऑन दी बीट याओ
About: ਝਾਂਜਰ
ਝਾਂਜਰਾਂ ਔਰਤਾਂ ਵੱਲੋਂ ਗਿੱਟਿਆਂ ’ਤੇ ਪਹਿਨਿਆਂ ਜਾਣ ਵਾਲਾ ਬਹੁਤ ਹਰਮਨ ਪਿਆਰਾ ਗਹਿਣਾ ਹੈ। ਸਮੇਂ ਦੇ ਬਦਲਣ ਨਾਲ ਗਹਿਣਿਆਂ ਦੇ ਰੂਪ ਬਦਲਦੇ ਰਹਿੰਦੇ ਹਨ। ਕੋਈ ਸਮਾਂ ਹੁੰਦਾ ਸੀ ਜਦੋਂ ਚਾਂਦੀ ਦੀਆਂ ਝਾਂਜਰਾਂ ਦੀ ਛਣ-ਛਣ ਦੇ ਨਾਲ ਕਿਸੇ ਦੇ ਘਰ ਦੀ ਰੌਣਕ ਨੂੰ ਭਾਗ ਲੱਗਦੇ ਸਮਝੇ ਜਾਂਦੇ ਸਨ ਤੇ ਝਾਂਜਰ ਘਰ ਵਿੱਚ ਸੈਂਕੜੇ ਬਰਕਤਾਂ ਦੇ ਨਾਲ-ਨਾਲ ਖ਼ੁਸ਼ੀਆਂ ਖੇੜਿਆਂ ਦਾ ਪ੍ਰਤੀਕ ਸਮਝੀ ਜਾਂਦੀ ਸੀ।
ਔਰਤਾਂ ਦੇ ਪੈਰ ਵਿੱਚ ਪਹਿਨਿਆ ਜਾਣ ਵਾਲਾ ਚਾਂਦੀ ਦਾ ਗਹਿਣਾ ਝਾਂਜਰ ਅਖਵਾਉਂਦਾ ਹੈ। ਪਹਿਨਣ ਵਾਲੀ ਦੇ ਚੱਲਣ ਨਾਲ ਝਾਂਜਰ ਛਣਕਾਰ ਪੈਦਾ ਕਰਦੀ ਹੈ। ਤੁਰਨ ਲੱਗਿਆਂ, ਗਿੱਧੇ ਵਿੱਚ ਨੱਚਣ ਲੱਗਿਆਂ ਕੁੜੀਆਂ ਦੇ ਪੈਰੀਂ ਪਹਿਨੀਆਂ ਝਾਂਜਰਾਂ ਛਣ-ਛਣ ਦੀ ਆਵਾਜ਼ ਪੈਦਾ ਕਰਦੀਆਂ ਹਨ। ਝਾਂਜਰਾਂ ਦੀ ਆਵਾਜ਼ ਸੁਣਨ ਵਾਲੇ ਨੂੰ ਚੰਗੀ ਲੱਗਦੀ ਸੀ।
ਔਰਤਾਂ ਦੇ ਪੈਰ ਵਿੱਚ ਪਹਿਨਿਆ ਜਾਣ ਵਾਲਾ ਚਾਂਦੀ ਦਾ ਗਹਿਣਾ ਝਾਂਜਰ ਅਖਵਾਉਂਦਾ ਹੈ। ਪਹਿਨਣ ਵਾਲੀ ਦੇ ਚੱਲਣ ਨਾਲ ਝਾਂਜਰ ਛਣਕਾਰ ਪੈਦਾ ਕਰਦੀ ਹੈ। ਤੁਰਨ ਲੱਗਿਆਂ, ਗਿੱਧੇ ਵਿੱਚ ਨੱਚਣ ਲੱਗਿਆਂ ਕੁੜੀਆਂ ਦੇ ਪੈਰੀਂ ਪਹਿਨੀਆਂ ਝਾਂਜਰਾਂ ਛਣ-ਛਣ ਦੀ ਆਵਾਜ਼ ਪੈਦਾ ਕਰਦੀਆਂ ਹਨ। ਝਾਂਜਰਾਂ ਦੀ ਆਵਾਜ਼ ਸੁਣਨ ਵਾਲੇ ਨੂੰ ਚੰਗੀ ਲੱਗਦੀ ਸੀ।
Friends if you liked the Song Lyrics please share it and show some support
0 Comments
Please Do Not Enter Any Spam Link!